
🙏🚩 ਜੈ ਬਾਬਾ ਬਾਲਕ ਨਾਥ ਜੀ 🙏 ਜੈ ਪੌਣਾਹਾਰੀ ਜੀ 🚩🙏 ਸੁਣੋ ਬਾਬਾ ਬਾਲਕ ਨਾਥ ਜੀ ਦੇ 10 ਮਿੱਠੇ ਭਜਨਾਂ ਦਾ NON STOP ਭੇਟ ਸੰਗ੍ਰਹਿ। ਇਹ ਭਜਨ ਬਾਬਾ ਜੀ ਦੀ ਭਗਤੀ, ਧੂਣੇ ਅਤੇ ਪੌਣਾਹਾਰੀ ਜੀ ਦੇ ਚਰਨਾਂ ਨਾਲ ਜੁੜੀ ਸ਼ਰਧਾ ਨੂੰ ਸਮਰਪਿਤ ਹਨ। ❤️🙏 🎵 ਇਸ NON STOP ਭੇਟ ਵਿੱਚ: 1️⃣ ਦੌਲਗਿਰੀ ਪਰਬਤ ਤੇ 2️⃣ ਧੂਣੇ ਵਾਲਿਆ ਬਾਬਾ 3️⃣ ਪੌਣਾਹਾਰੀ ਉੱਡ ਗਿਆ ਮੋਰ ਬਣਕੇ 4️⃣ ਨੋਟਾ ਜੋਗੇ ਕਰਤਾ ਰੋਟਾਂ ਵਾਲੇ ਨੇ 5️⃣ ਸਾਹਮਣੇ ਗੁਫਾ ਦੇ ਨੱਚੀ 6️⃣ ਅਸੀਂ ਆਈਏ ਨੱਚਦੇ ਨੱਚਦੇ 7️⃣ ਮੇਰਾ ਪੌਣਾਹਾਰੀ ਨਾਲ ਗੱਲਾਂ 8️⃣ ਸਾਨੂੰ ਤੇਰੇ ਮਿਲਣ ਦਾ ਚਾਅ 9️⃣ ਮੋਰ ਸਵਾਰੀ ਆਂਦਾ ਬਾਬਾ 🔟 ਧੂਣੇ ਵਾਲੇ ਬਾਬਾ ਜੀ 🙏 ਜੇ ਤੁਹਾਨੂੰ ਬਾਬਾ ਬਾਲਕ ਨਾਥ ਜੀ ਦੇ ਇਹ ਮਿੱਠੇ ਭਜਨ ਪਸੰਦ ਆਉਣ ਤਾਂ LIKE 👍, SHARE 🔔 ਅਤੇ SUBSCRIBE ❤️ ਜ਼ਰੂਰ ਕਰੋ ਅਤੇ ਬਾਬਾ ਜੀ ਦੀ ਭਗਤੀ ਨੂੰ ਆਪਣੇ ਸੰਗਤਾਂ ਨਾਲ ਸਾਂਝਾ ਕਰੋ। 🚩 ਜੈ ਬਾਬਾ ਬਾਲਕ ਨਾਥ ਜੀ 🚩 ਜੈ ਪੌਣਾਹਾਰੀ ਜੀ 🚩 ਧੂਣੇ ਵਾਲੇ ਬਾਬਾ ਜੀ ਦੀ ਜੈ #BabaBalakNathJi #BabaBalakNathBhajan #PaunahariJi #PaunahariBhajan #BabaBalakNath #PunjabiBhajan #PunjabiBhent #NonStopBhajan #DhuneWaleBaba #BabaJiBhajan #Deotsidh #BhaktiBhajan #DevotionalSongs #Bhajan #jaibababalaknathji